ਦੇਸੀ ਬਣ ਰਹਿੰਦੇ ਮੁੰਡੇ ਪਿੰਡਾਂ ਵਿੱਚ ਆ ਕੇ ਦੇਖ ਤੂੰ ਮਿੰਟਾਂ ਚ ਤੈਨੂੰ ਚੱਕਰਾਂ ਵਿੱਚ ਪਾ ਦੂ ਕਲ ਆਈ ਸੀ ਥਰੈਟ ਅੱਜ ਗੱਡੀ ਵੈਰੀਆਂ ਦੇ ਵੱਲ ਪਾ ਦਿੱਤੀ ਆ ਗੋਲੀ ਵੈਰੀਆਂ ਦੇ ਮੱਥੇ ਵਿਚ ਦੀ ਨਿਗਾ ਦਿੱਤੀ ਆ ਦੱਲੇ ਨਹੀਂ ਕਦੇ ਉਸਤਾਦ ਬਣਦੇ ਰੁਕ ਥੋੜਾ ਟਾਈਮ ਇਹਨਾਂ ਨੇ ਪੈਰਾਂ ਵਿੱਚ ਮੱਥੇ ਟੇਕਣੇ ਡੱਬ ਨਾਲ ਲੱਗੇ ਆ ਪਿਸਤੋਲ ਸੋਹਣੀਏ ਪਰ ਕਲਮ ਨਾਲ ਵੈਰੀਆਂ ਦੇ ਸੀਨੇ ਪਾੜ ਨੇ ਡੱਬ ਨਾਲ ਲੱਗੇ ਆ ਪਿਸਤੋਲ ਸੋਹਣੀਏ ਪਰ ਕਲਮ ਨਾਲ ਵੈਰੀਆਂ ਦੇ ਸੀਨੇ ਪਾੜ ਨੇ ਰਹਿੰਦੇ ਵੈਲੀ ਮੇਰੇ ਨਾਲ਼ ਕਈ ਪਰ ਕਿਸੇ ਨੂੰ ਸੁਪਾਰੀ ਦੇ ਨਹੀਂ ਸਕਦੇ ਕਵਾਂਟਲਾ ਦੇ ਹਿਸਾਬ ਨਾਲ ਰੋਂਦ ਲਬਣਾ ਜਿਦੋ ਕੀਤੇ ਸਾਡੀ ਤਲਾਸ਼ੀ ਹੋਣੀ ਐ ਡੱਬ ਨਾਲ ਲੱਗੇ ਆ ਪਿਸਤੋਲ ਸੋਹਣੀਏ ਪਰ ਕਲਮ ਨਾਲ ਵੈਰੀਆਂ ਦੇ ਸੀਨੇ ਪਾੜ ਨੇ ਡੱਬ ਨਾਲ ਲੱਗੇ ਆ ਪਿਸਤੋਲ ਸੋਹਣੀਏ ਪਰ ਕਲਮ ਨਾਲ ਵੈਰੀਆਂ ਦੇ ਸੀਨੇ ਪਾੜ ਨੇ