ਮੱਖਣਾ ਚੱਕ ਮੇਰਾ ਫੋਨ ਇਹਨੇ ਕਿੰਨੇ ਕ ਤੁਸੀ ਕਾਮੇ ਪਿੱਛੇ ਲਗੇ ਮੇਰੇ ਮਾਮੇ. ਮੈਂ ਤਾਂ ਤੋੜੀ ਸੀ ਕੱਲੀ ਲੱਤ ਏਹ ਤਾਂ ਸ਼ੱਬੀ ਪੈ ਗਈ. ਮੇਰਾ ਕਰ ਕੋਈ ਹਿਲਾ ਦੱਸ ਕੇਡੇ ਪਵਾ ਰਾਹ. ਨਹੀਂ ਮਾਮਿਆ ਨੇ ਲੈਣਾ ਮੈਨੂੰ ਐਥੀ ਲੰਬਾ ਪਾ. ਪਿੱਤੀ ਜੇੜੀ ਬੁੱਟੀ ਓਦ੍ਹਾ ਨਸ਼ਾ ਹੋ ਗਿਆ. ਮੱਖਣਾ ਫੋਨ ਤੁਵੀ ਕੱਟ ਗਿਆ ਤੁਵੀ ਸ਼ੋਕ ਹੋ ਗਿਆ. ਤੇਰਾ ਵੀ ਪਿੱਛੋਂ ਕੰਮ ਮੌਕ ਹੋ ਗਿਆ. ਜਿਨ੍ਹਾਂ ਉੱਪਰੋਂ ਆ ਉਚਾ ਉਹਨਾਂ ਲੰਬਾ ਪਾ ਦੇਣ ਗਈ. ਹੁਣ ਬਚਨ ਦਾ ਨਾ ਚਾਂਸ ਕੋਈ ਕੁੱਟ ਹੀ ਖਾ ਲਾ ਗੇ. ... ਬੱਸ ਹੁਣ ਤਾਂ ਬਾਪੂ ਨੂੰ ਸਦਨਾਂ ਪੈਣਾ ਹੁਣ ਓਹਦੇ ਅੱਗ੍ਹੇ ਰਾਜ ਸਾਰਾ ਖੋਲ੍ਹਣਾ ਪੈਣਾ ਯਾ ਖੋਲ੍ਹਣਾ ਪੈਣਾ